'ਮੇਰੇ ਟੋਟੇ ਕਰ'ਦੋ, ਮੈਂ ਬਦਲਣਾ ਨਹੀਂ'
ਮਨਪ੍ਰੀਤ ਅਯਾਲੀ ਦਾ ਧਾਕੜ ਭਾਸ਼ਣ !
ਕੌਣ ਕਰਦਾ ਚਾਪਲੂਸੀ ?

#shiromaniakalidal #manpreetayali #sukhbirbadal

18 ਮਾਰਚ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣੀ 5 ਮੈਂਬਰੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਲਈ ਨਵੀਆਂ ਭਰਤੀਆਂ ਸ਼ੁਰੂ ਕਰਨ ਜਾ ਰਹੀ ਹੈ | ਇਸ ਤੋਂ ਪਹਿਲਾਂ ਅਕਾਲੀ ਆਗੂ Manpreet Ayali ਦਾ ਧਾਕੜ ਭਾਸ਼ਣ ਦੇਖਣ ਨੂੰ ਮਿਲਿਆ | Manpreet Ayali ਨੇ ਕਿਹਾ ਕਿ ਜੇਰਕ ਤੁਸੀਂ ਚਾਹੁੰਦੇ ਹੋ ਤਾਂ ਮੈਂ ਵੀ ਚਾਪਲੂਸੀ ਕਰ ਲੈਂਦਾ ਹਾਂ ਫਿਰ ਸੰਸਥਾਂ ਖ਼ਤਮ ਹੁੰਦੀ ਹੈ ਤਾਂ ਹੋ ਜਾਵੇ | ਉਹਨਾਂ ਨੇ ਕਿਹਾ ਕਿ ਉਹਨਾਂ ਨੇ ਭਾਵੇਂ ਟੋਟੇ ਕਰ ਦਿਓ ਉਹ ਬਦਲਣਗੇ ਨਹੀਂ |

#ManpreetAyali #Speech #PoliticalSpeech #NoFlattery #PunjabiPolitics #BoldStatement #Leadership #PoliticalIntegrity #NoCompromise #AyaliSpeech #latestnews #trendingnews #updatenews #newspunjab #punjabnews #oneindiapunjabi

~PR.182~